Visitors!

Tuesday, 13 March 2012

Virtually True: sour and sweet!!

http://www.niteprcodes.co.cc/wp-content/uploads/2011/04/Kids-and-Fun.jpg

ਤੁਸੀਂ ਬੜੇ ਗ੍ਰੇਟ ਹੋ,
ਲਡੂ ਦੀ ਪ੍ਲੇਟ ਹੋ,
ਮੇਰੇ ਫ਼ੇਵਰੇਟ ਹੋ,
ਮਿਲਕ ਵਾਲੀ ਚਾਕਲੇਟ ਹੋ.


ਤੁਸੀਂ ਬੜੇ ਨਾਇਸ ਹੋ,
ਠੰਡੀ-ਠੰਡੀ ਆਈਸ ਹੋ,
ਚਿੱਲੀ ਤੇ ਸ੍ਪਾਏਸ ਹੋ,
ਦਿਲ ਦੀ ਫ਼ਰ੍ਮਾਇਸ਼ ਹੋ.


ਤੁਸੀਂ ਬੜੇ ਕੂਲ ਹੋ,
ਕੰਡੇ ਵਾਲੇ ਫੂਲ ਹੋ,
ਮਸਤੀ ਦੇ ਸਕੂਲ ਹੋ,
ਵੈਸੇ ਤਾ ਫਿਜ਼ੂਲ ਹੋ.


ਤੁਸੀਂ ਬੜੇ ਪਿਆਰੇ ਹੋ,
ਫੁਲੇ ਹੋਏ ਗੁਬਾਰੇ ਹੋ,
ਪਾਣੀ ਦੇ ਫੁਬਾਰੇ ਹੋ,
ਘਰ ਦੇ ਚੁਬਾਰੇ ਹੋ. 

   
ਤੁਸੀਂ ਬੜੇ ਕਿਉਟ ਹੋ,
ਢੋਲ ਤੇ ਫ੍ਲੂਟ ਹੋ,
ਮਿਠੇ-ਮਿਠੇ ਫਰੂਟ ਹੋ,
ਪਿੰਕ ਸਲਵਾਰ ਸੂਟ ਹੋ.    


ਤੁਸੀਂ ਬੜੇ ਸੋਹਣੇ ਹੋ,
ਚਾਰ ਦਿਨ ਦੇ ਪ੍ਰੋਹ੍ਣੇ ਹੋ,
ਹੀਰੇ ਚਾਂਦੀ ਸੋਨੇ ਹੋ,
ਰਬ ਦੇ ਖਿਡੋਣੇ ਹੋ.
 (self-composed)
 coming soon with more  sour 'n ' sweet poems!

11 comments:

  1. o wow navdeep...!!!
    cool :P
    sweet n sour poem...love it..!!! :D

    ReplyDelete
  2. ਤੁਸੀਂ ਕਿੰਨੇ ਛੋਟੇ ਪਰ ਤੇਜ਼ ਹੋ
    ਕਦੀ ਪੰਜਾਬੀ ਕਦੇ ਅੰਗ੍ਰੇਜ਼ ਹੋ
    ਕੀ ਦੱਸਾ ਕਿੰਨੇ ਗੁਣ ਨੇ ਤੁਹਾਡੇ ਅੰਦਰ
    ਤੁਸੀਂ ਗੁਣਾ ਦੀ ਖਾਣ ਤੇ ਖ਼ਾਸਿਯਤ ਦੀ ਖੇਪ ਹੋ
    You are multi-talented, we all know, and you proved that once again.
    Just one addition I want to make, we need to respect all languages and mixing two languages is like insulting both.

    Anyways good thinking. Keep it up, dear!

    ReplyDelete
    Replies
    1. Dear, by mixing of languages I mean mixing of words, NOT ONLY MIXING OF ALPHABETS!
      For example in the following paragraph instead of using words GREAT, PLATEm FAVOURITE, MILK, CHOCOLATE:

      ਤੁਸੀਂ ਬੜੇ ਗ੍ਰੇਟ ਹੋ,
      ਲਡੂ ਦੀ ਪ੍ਲੇਟ ਹੋ,
      ਮੇਰੇ ਫ਼ੇਵਰੇਟ ਹੋ,
      ਮਿਲਕ ਵਾਲੀ ਚਾਕਲੇਟ ਹੋ.

      It can be written as follows:
      ਤੁਸੀਂ ਬੜੇ ਖਾਸ ਹੋ
      ਲਡੂ ਦੀ ਪਰਾਤ ਹੋ
      ਮੇਰੇ ਜਾਨ ਹੋ
      ਕੋਈ ਅਜਨਬੀ ਨਹੀ ਤੁਸੀਂ ਤਾ ਮੇਰੀ ਪਛਾਨ ਹੋ

      Hope you got my point! :)

      Delete
    2. Yeah, i got it sir :)
      Next time my poem will be "Pure Punjabi"

      Delete
  3. thanks!
    i agree with you for my mistake!

    ReplyDelete
  4. Replies
    1. Thankyou Tarnjot.. good to see you again on my blog!

      Delete
  5. Adaptation means taking someone's idea and presenting it in different form of art (with author's permission). Like if some poetry is in english, then it is skillfully adapted in a punjabi movie.

    Adaption doesn't mean what is done here. Punjabi is flexible language, but it doesn't mean it will be lost behind other laguages.

    Hope you understand, dear. (I am talking about your disclaimer in the post).

    ReplyDelete